ਜੀਓਜੀ ਭੰਗ ਕਰਨਾ ਤੇ ਸਾਬਕਾ ਫੌਜੀਆਂ ਨੂੰ ਨੌਕਰੀ ਤੋਂ ਕੱਢਣਾ ਸਰਕਾਰ ਦਾ ਨਿੰਦਣਯੋਗ ਫ਼ੈਸਲਾ: ਪ੍ਰਤਾਪ ਬਾਜਵਾ

ਵਿਧਾਇਕਾਂ ਤੇ ਲਗਾਮ ਲਾਉਣ ਭਗਵੰਤ ਮਾਨ  ਬਾਜਵਾ ਨੇ ਥਾਣੇ ‘ਚ ਏਐਸਆਈ ਦੀ ਖੁਦਕੁਸ਼ੀ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ  ਚੰਡੀਗੜ੍ਹ, 10 ਸਤੰਬਰ  (ਦਾ ਪੰਜਾਬ ਵਾਇਰ)। ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੁਆਰਾ ਜੀਓਜੀ ਭੰਗ ਕਰਨ ਤੇ  ਸੂਬੇ ਦੇ ਸੈਂਕੜੇ ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਖਤਮ ਕਰਨ ਦੇ … Continue reading ਜੀਓਜੀ ਭੰਗ ਕਰਨਾ ਤੇ ਸਾਬਕਾ ਫੌਜੀਆਂ ਨੂੰ ਨੌਕਰੀ ਤੋਂ ਕੱਢਣਾ ਸਰਕਾਰ ਦਾ ਨਿੰਦਣਯੋਗ ਫ਼ੈਸਲਾ: ਪ੍ਰਤਾਪ ਬਾਜਵਾ